Matlabi Yaar Status in Punjabi refers to short messages or quotes written in Punjabi language that express emotions, feelings and sentiments towards friends who are considered opportunistic or selfish. These statuses are used to express the pain and disappointment of being betrayed or misled by such friends.
Matlabi Yaar Status in Punjabi often use poetic verses, idioms and colloquial language to convey the feeling of betrayal, hurt and loss caused by such friends.
Matlabi Yaar Status In Punjabi
ਮਤਲਬੀ ਯਾਰਾਂ ਤੋਂ ਦੂਰੀ ਬਣਾ ਕੇ ਰੱਖੋ ਦਿਲ ਦੇ ਵਿਚ ਨਾ ਬਿਠਾ ਕੇ ਰੱਖੋ ਕਦੇ ਨਾ ਖੋਲ੍ਹੋ ਭੇਤ ਦਿਲਾਂ ਦੇ ਆਪਣੇ ਦਿਲ ਵਿੱਚ ਹੀ ਦਬਾ ਕੇ ਰੱਖੋ।।
ਜਿਸ ਯਾਰ ਨੂੰ ਮੰਨਿਆ ਰੱਬ ਓਹ ਮਤਲਬ ਕੱਢ ਕੇ ਚਲਾ ਗਿਆ ਪਹਿਲਾਂ ਰਹਿੰਦਾ ਸੀ ਹਮੇਸ਼ਾਂ ਨਾਲ ਮੇਰੇ ਇੱਕ ਦਿਨ ਓਹ ਛੱਡ ਕੇ ਚਲਾ ਗਿਆ।।
Fukre Yaar Status In Punjabi ਵਿਸ਼ਵਾਸ ਦੀ ਡੋਰ ਧੋਖੇ ਨਾਲ ਟੁੱਟ ਜਾਂਦੀ ਐ ਮਤਲਬੀ ਯਾਰਾਂ ਨਾਲ ਪਾਈ ਯਾਰੀ ਛੁੱਟ ਜਾਂਦੀ ਐ ਧੋਖੇਬਾਜ਼ਾਂ ਤੇ ਨਾ ਕਦੇ ਵਿਸ਼ਵਾਸ ਕਰਨਾ ਇਹਨਾਂ ਨਾਲ ਲਾ ਕੇ ਜ਼ਿੰਦਗੀ ਲੁੱਟ ਜਾਂਦੀ ਐ।।
ਦਿਲ ਵਿੱਚ ਮੱਤਲਬ ਤੇ ਜ਼ੁਬਾਨ ਤੇ ਪਿਆਰ ਰੱਖਦੇ ਨੇ ਅੱਜਕਲ ਦੇ ਕੁੱਝ ਯਾਰ ਇਹੋ ਜਹੇ ਖਿਆਲ ਰੱਖਦੇ ਨੇ।।
Fake Friends Status In Punjabi ਯਾਰ ਬਣਾ ਕੇ ਕਈ ਯਾਰ ਨੂੰ ਖਾ ਜਾਂਦੇ ਮਤਲਬੀ ਯਾਰ ਆਪਣੀ ਔਕਾਤ ਦਿਖਾ ਜਾਂਦੇ ਬਚ ਕੇ ਰਹਿਣਾ ਦੋਗਲੇ ਯਾਰਾਂ ਤੋਂ ਇਹ ਲਾ ਕੇ ਯਾਰੀ ਫਿਰ ਕਰ ਤਬਾਹ ਜਾਂਦੇ।।
ਮੁਸ਼ਕਿਲ ਆਈ ਤਾਂ ਓਹ ਮੂੰਹ ਮੋੜ ਗਿਆ ਮਤਲਬੀ ਯਾਰ ਸੀ ਜਿਹੜਾ ਯਾਰੀ ਤੋੜ ਗਿਆ।।
Fake Friends Quotes In Punjabi
ਆਪਣੇ ਦੁਸ਼ਮਣਾਂ ਤੋ ਜਿਆਦਾ ਧੋਖੇਬਾਜ਼ ਯਾਰਾਂ ਤੋਂ ਬਚ ਕੇ ਰਹੋ ਚਾਹੇ ਹੋਵੇ ਕੋਈ ਕਿੰਨਾ ਵੀ ਆਪਣਾ ਕਿਸੇ ਨੂੰ ਦਿਲ ਦੇ ਰਾਜ਼ ਨਾਹ ਕਹੋ।।
ਸੋਚ ਕੇ ਪਾਉਣਾ ਲੋਕੋ ਅੱਜਕਲ ਯਾਰੀ ਦੋਸਤ ਬਣਾ ਕੇ ਓਹ ਕਰ ਗਿਆ ਮਾੜੀ ਜਿਹੜੀ ਦੁਸ਼ਮਣਾਂ ਵੀ ਨਾ ਕੀਤੀ ਕਦੇ ਓਹਨੇ ਐਸੀ ਸੱਟ ਦਿਲ ਤੇ ਮਾਰੀ।। Matlabi Yaar Quotes In Punjabi
ਮੁਸੀਬਤ ਵਿੱਚ ਵੀ ਨਾਲ ਖੜ੍ਹੇ ਰਹਿਣ ਓਹ ਹੀ ਸੱਚੇ ਯਾਰ ਕਹਾਉਂਦੇ ਨੇ ਅੱਜਕਲ ਦੇ ਤਾਂ ਯਾਰ, ਦੋਸਤੋਂ ਮਤਲਬ ਕੱਢ ਛੱਡ ਜਾਂਦੇ ਨੇ।।
dogle yaar quotes in punjabi ਯਾਰੀ ਲਾ ਕੇ ਫੇਰ ਨਿਭਾਉਂਦੇ ਨਹੀਂ ਮਤਲਬ ਨਿਕਲੇ ਨਾ ਜਦੋਂ ਤਕ ਜਾਂਦੇ ਨਹੀਂ ਜਦੋਂ ਹੋ ਜਾਣ ਆਪਣੇ ਮਤਲਬ ਪੂਰੇ ਫਿਰ ਬਲਾਉਣ ਨਾਲ ਵੀ ਆਉਂਦੇ ਨਹੀਂ।।
Dogle Yaar Status Punjabi
ਦੋਗਲੇ ਯਾਰ ਆਪਣਾ ਰੰਗ ਦਿਖਾ ਹੀ ਜਾਂਦੇ ਨੇ ਜਰੂਰਤ ਪੈਣ ਤੇ ਕਦੇ ਨਜ਼ਰ ਨਾ ਆਉਂਦੇ ਨੇ ਉੰਝ ਕਹਿੰਦੇ ਨੇ ਤੇਰੇ ਨਾਲ ਖੜੇ ਹਾਂ ਹਮੇਸ਼ਾ ਪਰ ਸਭ ਤੋਂ ਪਹਿਲਾਂ ਇਹ ਹੀ ਪਿੱਠ ਦਿਖਾਉਂਦੇ ਨੇ।।
ਦੋਗਲੇ ਯਾਰਾਂ ਤੋ ਜਿੰਨਾ ਹੋ ਸਕੇ ਬਚ ਕੇ ਰਹੋ ਕਦੇ ਇਹਨਾਂ ਕੋਲ ਦਿਲ ਦੀ ਗੱਲ ਨਾ ਕਹੋ ਦੁਸ਼ਮਣ ਤੇ ਵੀ ਇੱਕ ਵਾਰ ਭਰੋਸਾ ਕਰ ਲਓ ਪਰ ਐਸੇ ਯਾਰਾਂ ਤੇ ਕਦੇ ਭਰੋਸਾ ਨਾ ਕਰੋ।। Dogle Yaar Status In Punjabi
ਤੇਰੇ ਜਹੇ ਦੋਗਲੇ ਯਾਰਾਂ ਤੋ ਰੱਬ ਬਚਾਏ ਤੇਰੇ ਜੇਹਾ ਕੋਈ ਜ਼ਿੰਦਗੀ ਵਿੱਚ ਨਾਹ ਆਏ ਮੈਂ ਕਰਦਾ ਸੀ ਬਹੁਤ ਭਰੋਸਾ ਤੇਰੇ ਉੱਤੇ ਪਰ ਤੂੰ ਹੀ ਲੋੜ ਪੈਣ ਤੇ ਆਪਣੇ ਰੰਗ ਦਿਖਾਏ।।
ਜਿਹੜਾ ਕਹਿੰਦਾ ਸੀ ਹਰ ਜਗ੍ਹਾ ਮੈਨੂੰ ਆਪਣੇ ਨਾਲ ਖੜਾ ਪਾਵੇਂਗਾ ਓਹ ਹੀ ਲੋੜ ਪੈਣ ਤੇ ਦੂਰ ਦੂਰ ਤੱਕ ਮੈਨੂੰ ਨਜ਼ਰ ਨਾ ਆਇਆ।। ਦੋਗਲੇ ਯਾਰ status
Matlabi Dost Shayari In Punjabi
ਲੋੜ ਪੈਣ ਤੇ ਜਿਹੜੇ ਯਾਰੀ ਪਾਉਂਦੇ ਨੇ ਓਹ ਹੀ ਮਤਲਬੀ ਦੋਸਤ ਕਹਾਉਂਦੇ ਨੇ ਉੱਤੋਂ ਉੱਤੋਂ ਤੁਹਾਡੀ ਫ਼ਿਕਰ ਕਰਦੇ ਅੰਦਰੋਂ ਤੁਹਾਨੂੰ ਗਿਰਾਉਣਾ ਚਾਹੁੰਦੇ ਨੇ।।
dhokebaaz dost shayari in punjabi ਮਤਲਬ ਦੀ ਦੁਨੀਆਂ ਵਿੱਚ ਭਲਾ ਕੌਣ ਸਾਥ ਨਿਭਾਉਂਦਾ ਐ ਜਿਹੜਾ ਹੁੰਦਾ ਦਿਲ ਦੇ ਕਰੀਬ ਓਹ ਯਾਰ ਹੀ ਧੋਖਾ ਦੇ ਚਲਾ ਜਾਂਦਾ ਐ।।
ਮੈਂ ਜਾਣਦਾ ਸੀ ਤੂੰ ਮਤਲਬੀ ਐ ਇਸ ਲਈ ਹੀ ਤੇਰੇ ਤੋਂ ਦੂਰੀ ਬਣਾਈ ਸੀ ਸੋਚਿਆ ਸੀ ਤੂੰ ਸੁਧਰ ਜਾਵੇਗਾ ਇਹ ਸੋਚ ਕੇ ਤੇਰੇ ਨਾਲ ਯਾਰੀ ਲਾਈ ਸੀ।।
matlabi yaar shayari punjabi ਕੋਈ ਕਿਸੇ ਦਾ ਖਾਸ ਨਹੀਂ ਬਣ ਪਾਉਂਦਾ ਅੱਜ ਦੇ ਟਾਈਮ ਤਾਂ ਯਾਰ ਵੀ ਧੋਖੇਬਾਜ ਹੈ ਨਿਕਲ ਜਾਂਦਾ।।
ਮੈਂ ਆਇਆ ਦੀ ਤੇਰੇ ਕੋਲ ਛੱਡ ਕੇ ਦੁਨੀਆਂ ਸਾਰੀ ਪਰ ਮਤਲਬੀ ਨਿਕਲਾ ਤੂੰ ਤੇ ਤੇਰੀ ਇਹ ਯਾਰੀ।।
ਸੱਚ ਯਾਰ ਸੁੱਖ ਦੁੱਖ ਵਿੱਚ ਸਾਥ ਨਿਭਾਉਂਦਾ ਐ ਮਤਲਬੀ ਯਾਰ ਮੁਸੀਬਤ ਵਿੱਚ ਫਸਾ ਕੇ ਭੱਜ ਜਾਂਦਾ ਐ।।
Dogle Yaar Shayari Punjabi
ਧੋਖਾ ਮੇਰੇ ਨਾਲ ਉਸਨੇ ਕਮਾਇਆ ਜਿਸਨੂੰ ਸੀ ਮੈਂ ਆਪਣਾ ਯਾਰ ਬਣਾਇਆ ਮੈਂ ਹੀ ਕਰ ਲਿਆ ਸੀ ਭਰੋਸਾ ਉਸ ਤੇ ਲੋਕਾਂ ਨੇ ਤਾਂ ਸੀ ਮੈਨੂੰ ਬਹੁਤ ਸਮਝਾਇਆ।। fake friends shayari in punjabi
ਜ਼ਿੰਦਗ਼ੀ ਵਿੱਚ ਸੰਭਲ ਕੇ ਚੱਲੋ ਹਮੇਸ਼ਾਂ ਅੱਜਕਲ ਯਾਰ ਵੀ ਦਗਾ ਕਮਾ ਜਾਂਦੇ ਨੇ ਪਹਿਲਾਂ ਰਹਿੰਦੇ ਨਾਲ ਪਰਛਾਵਾਂ ਬਣ ਕੇ ਲੋੜ ਪੈਣ ਤੇ ਪਿੱਠ ਦਿਖਾ ਜਾਂਦੇ ਨੇ।। Dogle Yaar Punjabi Shayari
ਜਦੋਂ ਕੋਈ ਯਾਰ ਦਗਾ ਕਰ ਜਾਂਦਾ ਐ ਸਾਨੂੰ ਉਸ ਵੇਲੇ ਤੇਰਾ ਚੇਤਾ ਆਉਂਦਾ ਐ ਤੂੰ ਵੀ ਛੱਡ ਤੁਰ ਗਿਆ ਸੀ ਕੁੱਝ ਇਸ ਤਰਾਂ ਜਿਵੇਂ ਅੱਜਕਲ ਹਰ ਕੋਈ ਛੱਡੀ ਜਾਂਦਾ ਐ।।
dogle yaar shayari in punjabi ਯਾਰਾਂ ਪਿੱਛੇ ਅਸੀਂ ਆਪਣੇ ਪਿਆਰ ਨੂੰ ਵੀ ਛੱਡ ਦਿੱਤਾ ਤੇ ਓਹਨਾ ਮਤਲਬੀ ਯਾਰਾਂ ਨੇ ਧੋਖਾ ਦੇ ਕੇ ਸਾਨੂੰ ਜ਼ਿੰਦਗੀ ਵਿਚੋਂ ਕੱਢ ਦਿੱਤਾ।।
ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਸਾਂਝੀ ਕੀਤੀ ਗਈ ਇਹ Matlabi Shayari In Punjabi ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਮਤਲਬੀ ਯਾਰਾਂ ਤੇ ਦੋਸਤਾਂ ਨਾਲ ਜਰੂਰ Share ਕਰੋ, ਜੇਕਰ ਤੁਸੀ ਹੋਰ ਕਿਸੇ ਵੀ ਟੋਪੀਕ ਤੇ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਸ਼ਾਇਰੀ ਲੈ ਕੇ ਹਾਜਰ ਹੋਵਾਂਗੇ।।
Read Also: 50+ Best Dosti Shayari In Punjabi | ਪੰਜਾਬੀ ਸਟੇਟਸ ਦੋਸਤੀ (Punjabi Quotes On ਦੋਸਤੀ)