50+ Best Kadar Quotes In Punjabi ~ ਕਦਰ ਪੰਜਾਬੀ ਸਟੇਟਸ (2024)

Friends, today we are sharing kadar quotes in punjabi with you, we hope you will like it.  If you want to see other punjabi shayari and status shared by us, then we are sharing their link below from where you can see the best Punjabi status.

इस आर्टिकल में Kadar Quotes In Punjabi Collection के साथ Kadar Punjabi Shayari aur Kadar Punjabi Status भी सांझा किए गए हैं।

 

Kadar Quotes In Punjabi

kadar Quotes Punjabi photos

ਜਦੋਂ ਕੋਲ ਸੀ ਤਾਂ ਕਦਰਾਂ ਨਾ ਜਾਣੀਆਂ

ਹੁਣ ਸੱਜਣਾ ਗਵਾਚਿਆਂ ਨੂੰ ਫਿਰੇ ਭਾਲਦੀ।।

ਬੇਕਦਰੇ ਲੋਕਾਂ ਤੋ ਕਦਰ ਦੀ

ਉਮੀਦ ਲਾਈ ਬੈਠੇ ਹਾਂ

ਅਸੀਂ ਵਫ਼ਾ ਪਸੰਦ ਲੋਕ

ਬੇਵਫਾ ਨਾਲ ਦਿਲ ਲਾਈ ਬੈਠੇ ਹਾਂ।।

kadar Quotes In Punjabi

ਓਹਨਾਂ ਸਾਡੀ ਕਦਰ ਨਾ ਜਾਣੀ

ਜਿੰਨਾਂ ਲਈ ਅਸੀ ਹੰਝੂ ਵਹਾਏ

ਓਹ ਪਲ ਵਿੱਚ ਛੱਡ ਤੁਰ ਗਏ

ਜਿੰਨਾਂ ਲਈ ਅਸੀ ਆਪਣੇ ਗਵਾਏ।।

Kadar Punjabi Quotes

ਬੇਕਦਰੇ ਜਹੇ ਲੋਕਾਂ ਨੂੰ ਹੁਣ ਮੂੰਹ ਨਹੀਂ ਲਾਉਂਦਾ ਮੈ

ਬਾਹਲੀ ਹੀ ਚੰਗੀ ਆ ਜਿਨੂੰ ਹੁਣ ਚਾਹੁੰਦਾ ਮੈਂ।।

ਕਦਰ ਕਰਕੇ ਅਸੀ ਕੁੱਝ ਪਾਇਆ ਨਹੀਂ

ਤੈਨੂੰ ਖੋਹਣ ਤੋਂ ਬਾਅਦ

ਅਸੀ ਹੋਰ ਕੁਝ ਗਵਾਇਆ ਨਹੀਂ।।

ਕਦਰ ਪੰਜਾਬੀ ਸਟੇਟਸ

kadar shayari status in punjabi

ਕੋਈ ਕਰਦਾ ਹੋਵੇ ਜੇ ਪਿਆਰ ਸੋਹਣਿਆ

ਕਦਰ ਕਰੀ ਦੀ ਨੱਖਰੇ ਨਹੀਂ ਕਰੀ ਦੇ।। 

ਫ਼ਿਕਰ ਓਹ ਹੀ ਕਰਦੇ ਨੇ ਜਿਹੜੇ

ਅਸਲੀਅਤ ਵਿੱਚ ਕਦਰ ਕਰਦੇ ਨੇ।।

Pyar Di Kadar Punjabi Status

ਪਿਆਰ ਓਸ ਨਾਲ ਹੀ ਕਰੋ

ਜਿਹੜਾ ਪਿਆਰ ਦੀ ਕਦਰ ਜਾਣੇ

ਉਸ ਨਾਲ ਨਹੀਂ ਜਿਹੜਾ

ਹਰ ਕਿਸੇ ਨਾਲ ਦਿਲ ਲਾਉਂਦਾ ਹੋਵੇ।।

Kadar Quotes In Punjabi

ਕਦਰ ਕਰੋ ਓਹਨਾ ਦੀ ਜਿਹੜੇ

ਤੁਹਾਨੂੰ ਦਿਲ ਤੋ ਚਾਹੁੰਦੇ ਨੇ

ਹੁਸਨ ਉੱਤੇ ਤਾਂ ਸਾਰੇ ਹੀ

ਦਿਲ ਲਟਾਉਂਦੇ ਨੇ।।

rishte di kadar punjabi status

ਓਹਨੂੰ ਐਨਾਂ ਵਕ਼ਤ ਦੇ ਦਿੱਤਾ ਕਿ

ਓਹ ਸਾਡੇ ਵਕ਼ਤ ਦੀ ਕਦਰ ਕਰਨਾ ਹੀ ਭੁੱਲ ਗਿਆ।।

Kadar Punjabi Shayari

ਓਹ ਮੇਰੀ ਨਹੀਂ ਸੀ ਇਸ ਗੱਲ ਦੀ

ਮੈਨੂੰ ਖ਼ਬਰ ਨਹੀਂ ਸੀ

ਮੈਂ ਉਸਦਾ ਸੀ ਇਸ ਗੱਲ ਦੀ

ਉਸਨੂੰ ਕਦਰ ਨਹੀਂ ਸੀ।।

Kadar Punjabi Status

ਕਿੱਥੇ ਹੋਵੇਗੀ ਕਦਰ ਸਾਡੀ

ਐਨੀ ਅਸਾਨੀ ਨਾਲ ਜੋ ਮਿਲ ਜਾਂਦੇ ਹਾਂ।।

ਟੁੱਟਾ ਹੋਇਆ ਹਾਂ ਇਸ ਕਦਰ

ਹੁਣ ਕੁਝ ਵੀ ਨਾ ਹੋ ਰਿਹਾ ਅਸਰ

ਤੈਨੂੰ ਕੁੱਝ ਵੀ ਨਾ ਏ ਖਬਰ

ਤੇਰੇ ਲਈ ਅਸੀ ਹਾਂ ਇੱਕ ਹਮਸਫ਼ਰ।।

Kadar Quotes In Punjabi

ਵਕ਼ਤ ਬੀਤ ਜਾਣ ਤੋਂ ਬਾਅਦ

ਕਦਰ ਕੀਤੀ ਜਾਵੇ

ਤਾਂ ਓਹ ਕਦਰ ਨਹੀਂ ਅਫ਼ਸੋਸ ਕਹਾਉਂਦਾ ਏ।।

ਜੇਕਰ ਮੇਰੇ ਜਜ਼ਬਾਤਾਂ ਦੀ ਤੈਨੂੰ ਕਦਰ ਨਹੀਂ

ਤਾਂ ਤੇਰੇ ਹਾਲਾਤਾਂ ਦੀ ਵੀ ਮੈਨੂੰ ਕੋਈ ਫ਼ਿਕਰ ਨਹੀਂ।।

ਦੋਸਤੋਂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਕ ਕਦਰ ਪੰਜਾਬੀ ਸਟੇਟਸ ਅਤੇ Kadar Quotes In Punjabi ਪਸੰਦ ਆਏ ਹੋਣਗੇ। ਜੇਕਰ ਤੁਹਾਨੂੰ ਇਹ ਕਦਰ ਸ਼ਾਇਰੀ ਪਸੰਦ ਆਈ ਤਾਂ ਤੁਸੀ ਇਸ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜਰੂਰ ਸਾਂਝਾਂ ਕਰੋ।ਧਨਵਾਦ।