100+ Dhokebaaz Shayari In Punjabi | ਧੋਖਾsad status in punjabi (2024)

FRIENDS, ਕਿ ਤੁਸੀ Dhoka Shayari In Punjabi/ Dhokebaaz Shayari In Punjabi ਦੀ ਭਾਲ ਕਰ ਰਹੇ ਹੋ, ਜੇਕਰ ਹਾਂ ਤਾਂ ਤੁਸੀ ਬਿਲਕੁੱਲ ਸਹੀ ਜਗ੍ਹਾ ਤੇ ਪਹੁੰਚੇ ਹੋ ਕਿਉਂਕਿ ਇੱਥੇ ਤੁਹਾਨੂੰ ਧੋਖਾ ਸ਼ਾਇਰੀ ਪੰਜਾਬੀ ਅਤੇ ਧੋਖਾ ਪੰਜਾਬੀ ਸਟੇਟਸ ਮਿਲਣਗੇ।

ਇਸ ਬਲੌਗ ਪੌਸਟ ਵਿੱਚ ਅਸੀ ਤੁਹਾਡੇ ਨਾਲ ਧੋਖਾ shayari in Punjabi collection ਸਾਂਝਾਂ ਕਰ ਰਹੇ ਹਾਂ ਜਿਸ ਵਿੱਚ dhokebaaz shayari in punjabi, dhokha shayari punjabi, dhokha status punjabi ਅਤੇ ਧੋਖਾsad status in punjabi ਦੇਖਣ ਨੂੰ ਮਿਲਣਗੇ। 

 

Dhokebaaz Shayari In Punjabi : ਧੋਖਾ ਸ਼ਾਇਰੀ

dhokebaaz shayari in punjabi photo

ਧੋਖੇ ਦੇ ਕੇ ਇਹ ਛੱਡ ਜਾਂਦੀਆਂ ਨੇ

ਬੇਵਫਾ ਨਾਰਾਂ ਦਿਲ ਚੋਂ ਕੱਢ ਜਾਂਦੀਆਂ ਨੇ

ਚਾਹੇ ਕਿੰਨਾ ਵੀ ਕਰ ਲੋ ਇਹਨਾਂ ਦਾ

ਇਹ ਤੁਹਾਡੀ ਜ਼ਿੰਦਗੀ ਨੂੰ ਤੋੜ ਜਾਂਦੀਆਂ ਨੇ।।

ਧੋਖੇਬਾਜ਼ ਲੋਕਾਂ ਤੋ ਬਚ ਕੇ

ਰਹਿਣਾ ਚਾਹੀਦਾ

ਇਹਨਾਂ ਨੂੰ ਕੋਈ ਭੇਤ ਦਿਲ ਦਾ

ਨਹੀਂ ਕਹਿਣਾ ਚਾਹੀਦਾ।।

ਪਹਿਲਾਂ ਦਿਲ ਲਾ ਕੇ ਕਿਉਂ

ਦਿਲ ਤੋੜ ਜਾਂਦੀਆਂ ਨੇ

ਧੋਖੇਬਾਜ਼ ਮਾਸ਼ੂਕਾਂ ਐਨਾਂ ਕਿਉਂ

ਯਾਦ ਆਉਂਦੀਆਂ ਨੇ।।

dhoka shayari in punjabi

yaar dhokebaaz shayari in punjabi

ਮੈਂ ਜਿੰਨਾ ਦਿਲ ਤੋ ਓਹਨੂੰ ਚਾਹਿਆ

ਓਹਨੇ ਮੈਨੂੰ ਓੰਨਾ ਜਿਆਦਾ ਰਵਾਇਆ

ਯਾਦਾਂ ਓਹਦੀਆਂ ਆਉਂਦੀਆਂ ਨੇ ਮੈਨੂੰ

ਮੈ ਦਿਲ ਨੂੰ ਬਹੁਤ ਸਮਝਾਇਆ।।

ਧੋਖਾ ਦੇਣਾ ਤਾਂ ਧੋਖੇਬਾਜ਼ਾਂ ਦਾ ਦਸਤੂਰ ਐ

ਓਹ ਹੀ ਬਚ ਸਕਦਾ ਜਿਹੜਾ

ਇਹਨਾਂ ਤੋ ਦੂਰ ਐ।।

ਮੇਰੇ ਤੋ ਹੱਕ ਤੂੰ ਉਸ ਦਿਨ ਗਵਾ ਦਿੱਤਾ ਸੀ

ਜਿਸ ਦਿਨ ਤੇਰੇ ਧੋਖੇ ਨੇ ਮੈਨੂੰ ਰਵਾ ਦਿੱਤਾ ਸੀ।।

ਧੋਖਾsad status in punjabi

dhokha shayari in punjabi language

ਇੱਕ ਸ਼ੀਸ਼ਾ ਹੀ ਸਭ ਕੁਝ ਸੱਚ ਵਖਾਉਂਦਾ ਐ

ਕਿਸੇ ਨੂੰ ਵੀ ਇਹ ਝੂਠ ਬੋਲ ਕੇ ਧੋਖਾ ਨਹੀਂ ਦੇਂਦਾ।।

ਹਰ ਰੋਜ਼ ਇੱਕ ਖ਼ਵਾਬ ਟੁੱਟ ਜਾਂਦਾ ਏ

ਹਰ ਰੋਜ਼ ਕੋਈ ਨਾ ਕੋਈ ਵਿਛੜ ਜਾਂਦਾ ਏ

ਮੇਰੀ ਕਿਸਮਤ ਵਿੱਚ ਹੀ ਧੋਖੇ ਨੇ

ਇਹ ਸੋਚ ਕੇ ਦਿਲ ਚੁੱਪ ਕਰ ਜਾਂਦਾ ਏ।।

ਧੋਖਾ ਸਟੇਟਸ

ਤੇਰਾ ਝੂਠ ਬੋਲਣਾ ਕਿੰਨਿਆਂ ਨੂੰ

ਉਜਾੜ ਆਇਆ ਏ

ਤੇਰਾ ਭੋਲਾ ਚੇਹਰਾ ਵੇਖਣ ਨੂੰ

ਅੰਦਰ ਤੂੰ ਸ਼ੈਤਾਨ ਲੁਕਾਇਆ ਏ।।

ਆਪਣੇ ਹੀ ਧੋਖਾ ਦੇ ਜਾਂਦੇ ਨੇ

ਜਿਹੜੇ ਜਾਨ ਕਹਿੰਦੇ ਨੇ ਜਾਨ ਲੈ ਜਾਂਦੇ ਨੇ

ਕਿਸੇ ਤੇ ਹੱਦੋਂ ਵੱਧ ਭਰੋਸਾ ਨਾ ਕਰੋ

ਆਦਤ ਬਣ ਕੇ ਛੱਡ ਚਲੇ ਜਾਂਦੇ ਨੇ।।

ਧੋਖਾ ਪੰਜਾਬੀ ਸਟੇਟਸ

ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ

ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ।

Dhokha Shayari Punjabi

ਧੋਖਾ ਖਾ ਕੇ ਵੀ ਮੁਸਕਰਾਉਂਦੇ ਹਾਂ

ਅੱਜ ਵੀ ਤੈਨੂੰ ਚਾਹੁੰਦੇ ਹਾਂ

ਲੋਕਾਂ ਸਾਹਮੇ ਹੱਸਦੇ ਰਹਿੰਦੇ ਹਾਂ

ਪਰ ਰਾਤੀ ਹੰਝੂ ਵਹਾਉਂਦੇ ਹਾਂ।।

ਐਨੀ ਕਿ ਮਜਬੂਰੀ ਸੀ

ਕਿ ਯਾਰੀ ਤੋੜ ਚਲੀ ਗਈ

ਦਿਲ ਵਿੱਚ ਵਸਾਇਆ ਜਿਸ ਨੂੰ

ਓਹ ਦਿਲ ਮੋੜ ਚਲੀ ਗਈ।।

ਜਿਸ ਨੂੰ ਜਾਨ ਤੋਂ ਵੱਧ ਚਾਹੋ

ਓਹ ਹੀ ਧੋਖਾ ਦੇ ਜਾਂਦਾ ਐ

ਜਿਨੂੰ ਕਰਦੇ ਹਾਂ ਪਿਆਰ ਅਸੀਂ

ਓਹ ਹੀ ਬੇਵਫਾ ਹੋ ਜਾਂਦਾ ਐ।।

2 lines dhokebaaz shayari in punjabi

ਮੈਨੂੰ ਧੋਖੇ ਵਿੱਚ ਰੱਖ ਕੇ ਤੂੰ

ਗੈਰਾਂ ਨਾਲ ਜਸ਼ਨ ਮਨਾਉਂਦੀ ਰਹੀ

ਮੇਰੀ ਹੋ ਰਹੀ ਸੀ ਬਰਬਾਦੀ ਤੂੰ

ਹੱਸਦੀ ਰਹੀ ਤੇ ਗਾਉਂਦੀ ਰਹੀ।।

ਧੋਖਾ ਦੇਣਾ ਤੇਰਾ ਮੇਰੀ ਜਾਨ ਕੱਢ ਲੈ ਗਿਆ

ਤੂੰ ਤਾਂ ਵਸਾ ਲਿਆ ਘਰ ਆਪਣਾ

ਮੇਰਾ ਉੱਜੜਿਆ ਹੀ ਰਹਿ ਗਿਆ।। 

Dhoka Shayari In Punjabi

ਧੋਖਾ ਤਾਂ ਦਸਤੂਰ ਹੋ ਗਿਆ

ਸੋਹਣਿਆ ਨਾਰਾਂ ਦਾ

ਜਿਸਮਾਂ ਦੀ ਭੁੱਖ ਐਥੇ ਐ

ਇਹ ਸਮਾਂ ਨਹੀਂ ਪਿਆਰਾਂ ਦਾ।।

sad dhokebaaz shayari in punjabi

ਧੋਖਾ ਖਾ ਕੇ ਵੀ ਹੱਸਦੇ ਰਹਿਣੇ ਏ

ਕੋਈ ਪੁੱਛ ਨਾ ਲਵੇ ਪ੍ਰੇਸ਼ਾਨੀ ਦੀ ਵਜ੍ਹਾ

ਇਸ ਲਈ ਸਭ ਨੂੰ ਠੀਕ ਹਾਂ ਕਹਿੰਦੇ ਹਾਂ।।

ਬੇਵਫ਼ਾਈ ਤੇਰੀ ਨੇ ਕੱਢੀ ਸਾਡੀ ਜਾਨ ਐ

ਤੇਰਾ ਤਾਂ ਕੁਝ ਨਹੀਂ ਗਿਆ

ਸਾਡਾ ਹੋਇਆ ਬਹੁਤ ਨੁਕਸਾਨ ਐ।।

dhokebaaz shayari in punjabi language 

ਰਿਸ਼ਤਿਆਂ ਨੂੰ ਵਕ਼ਤ ਤੇ ਹਾਲਾਤ ਬਦਲ ਦੇਂਦੇ ਨੇ

ਤੇਰਾ ਜ਼ਿਕਰ ਹੋਣ ਤੇ ਯਾਰ ਬਾਤ ਬਦਲ ਦੇਂਦੇ ਨੇ।।

ਘਰ ਵਾਲਿਆਂ ਦੀ ਇੱਜਤ ਦਾ ਬਹਾਨਾ ਬਣਾ ਕੇ

ਧੋਖਾ ਦੇ ਜਾਂਦੀਆਂ ਨੇ

ਫਿਰ ਆਪਣੇ ਘਰ ਵਾਲਿਆਂ ਨੂੰ ਕਹਿ ਕੇ

ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੀਆਂ ਨੇ।।

Dhoka Quotes In Punjabi

ਧੋਖਾ ਦੇਣਾ ਮਜਬੂਰੀ ਬਣ ਜਾਵੇ

ਤਾਂ ਵੀ ਕਿਸੇ ਨੂੰ ਧੋਖਾ ਨਾ ਦਿਓ

ਜਿਸ ਨੂੰ ਵਸਾ ਲਓ ਦਿਲ ਵਿਚ

ਉਸਨੂੰ ਕਦੇ ਅਲਵਿਦਾ ਨਾ ਕਹੋ।।

ਪਿਆਰ ਨਿਭਾਉਣ ਲਈ

ਮੈਂ ਹਮੇਸ਼ਾਂ ਝੁਕਦਾ ਰਿਹਾ

ਤੇ ਤੁਸੀ ਇਸਨੂੰ ਮੇਰੀ

ਔਕਾਤ ਸਮਝ ਬੈਠੇ।।

ਇਸ਼ਕ ਕਰੋ ਪਰ ਹੱਦੋਂ ਵੱਧ

ਨਾ ਕਿਸੇ ਨੂੰ ਚਾਹੋ

ਆਪਣਾ ਬਣਾਓ ਕਿਸੇ ਨੂੰ ਪਰ

ਜਿਆਦਾ ਵਿਸ਼ਵਾਸ ਨਾ ਜਤਾਓ।।

dhokebaaz shayari in punjabi status 

ਧੋਖੇਬਾਜ਼ਾਂ ਦਾ ਚੇਹਰਾ ਬੜਾ ਮਾਸੂਮ ਹੁੰਦਾ ਏ

ਬਚ ਕੇ ਰਹਿਣਾ ਮੇਰੇ ਯਾਰੋ।।

ਹਰ ਧੋਖਾ ਦੇਣ ਵਾਲਾ ਧੋਖੇਬਾਜ਼ ਨਹੀਂ ਹੁੰਦਾ

ਕੁੱਝ ਕਿਸਮਤ ਦਾ ਵੀ ਲਿਖਾ ਹੁੰਦਾ ਐ।।

ਇਸ਼ਕ ਨੂੰ ਜਿਸ ਨੇ ਵੀ ਦਿਲ ਨਾਲ ਲਾਇਆ ਏ

ਇਤਿਹਾਸ ਗਵਾਹ ਏ ਉਸਨੇ ਧੋਖਾ ਖਾਇਆ ਏ।।

Dhokha Status Punjabi

ਧੋਖਾ ਦਿੱਤਾ ਨਹੀਂ ਕਿਸੇ ਨੂੰ

ਪਰ ਖੁਦ ਖਾਈ ਬੈਠੇ ਹਾਂ

ਅਸੀਂ ਇੱਕ ਬੇਵਫਾ ਦੀਆਂ ਯਾਦਾਂ ਨੂੰ

ਆਪਣੇ ਦਿਲ ਵਿੱਚ ਵਸਾਈ ਬੈਠੇ ਹਾਂ।।

ਜਿਸ ਕੋਲ ਦੇਣ ਲਈ ਕੁਝ ਨਹੀਂ ਹੁੰਦਾ

ਓਹ ਵੀ ਧੋਖਾ ਦੇ ਕੇ ਚਲਾ ਜਾਂਦਾ ਏ।।

ਵਫ਼ਾਦਾਰ ਅੱਜ ਓਹ ਹੀ ਮਿਲੇਗਾ

ਜਿਸਨੂੰ ਧੋਖਾ ਦੇਣ ਦਾ ਮੌਕਾ ਨਾ ਮਿਲਾ ਹੋਵੇ।।

dhokebaaz shayari in punjabi font

ਜ਼ਿੰਦਗੀ ਜਿਊਣਾ ਨਹੀਂ ਚਾਹੁੰਦਾ

ਹੁਣ ਮੈਨੂੰ ਸਾਹ ਵੀ ਖੁੱਲ ਕੇ ਨਹੀਂ ਆਉਂਦਾ

ਤੇਰੇ ਤੋ ਧੋਖਾ ਖਾਉਣ ਤੋ ਬਾਅਦ

ਕੁੱਝ ਹੋਰ ਖਾਣ ਨੂੰ ਦਿਲ ਨਹੀਂ ਕਰਦਾ।।

ਆਪਣਿਆਂ ਨੂੰ ਆਪਣਾ ਕਹਿ ਕੇ

ਹੁਣ ਬਦਲ ਜਾਣਾ ਚਾਹੁੰਦੇ ਨੇ

ਬਚ ਕੇ ਰਹਿਣਾ ਯਾਰੋਂ ਇਹਨਾਂ ਤੋ

ਧੋਖੇਬਾਜ਼ ਜ਼ਿੰਦਗੀ ਭਰ ਸਾਥ ਨਿਭਾਉਣਾ ਚਾਹੁੰਦੇ ਨੇ।।