50+ Best Alone Shayari In Punjabi | Alone Punjabi Status & Quotes (2024)

Friends, today we are sharing Alone Shayari In Punjabi with you, we hope you will like this Shayari.  Friends, if you are also alone and feel lonely then definitely read this poetry and you can also share this Alone Shayari In Punjabi on your WhatsApp status and Facebook story.

ਇਸ ਇਕੱਲਾਪਨ ਪੰਜਾਬੀ ਸ਼ਾਇਰੀ ਸਟੇਟਸ ਸੰਗ੍ਰਹਿ ਵਿੱਚ Alone Punjabi Shayari, Alone Status In Punjabi, 2 Line Alone Shayari, Alone Quotes In Punjabi ਅਤੇ Alone Punjabi Status ਤੁਹਾਡੇ ਨਾਲ ਸਾਂਝਾਂ ਕੀਤੇ ਗਏ ਹਨ।

 

Alone Shayari In Punjabi

alone shayari in Punjabi image

ਇਕੱਲੇ ਰਹਿ ਕੇ ਵੀ ਹੱਸਦੇ ਹਾਂ

ਦੁੱਖ ਦਿਲ ਦੇ ਨਾ ਦੱਸਦੇ ਹਾਂ

ਹੱਸ ਕੇ ਮਿਲ ਲੈਂਦੇ ਹਾਂ ਸਭ ਨੂੰ

ਖਾਰ ਦਿਲ ਵਿੱਚ ਨਾ ਰੱਖਦੇ ਹਾਂ।।

ਬਹਿ ਕੇ ਓਹ ਇਕੱਲੀ

ਕਿਧਰੇ ਰੋਂਦੀ ਹੋਵੇਗੀ

ਮੈਨੂੰ ਵੇਹਮ ਜੇਹਾ ਕਿ ਅੱਜ ਵੀ

ਓਹ ਮੈਨੂੰ ਚਾਹੁੰਦੀ ਹੋਵੇਗੀ।।

Alone Shayari In Punjabi Two Lines

ਛੱਡ ਗਈ ਏ ਇਕੱਲੇ ਤਾਂ

ਪੂਰੀ ਤਰਾਂ ਚਲੀ ਜਾ

ਸਾਨੂੰ ਛੱਡ ਜਾਣ ਵਾਲੀਏ

ਸਾਡੇ ਸੁਫ਼ਨਿਆਂ ਵਿੱਚ ਵੀ ਨਾ ਆ।।

alone Punjabi shayari 2 lines

ਕਿਵੇਂ ਲੰਘਦੇ ਨੇ ਮੇਰੇ ਦਿਨ

ਅਤੇ ਰਾਤ ਤੇਰੇ ਬਾਝੋਂ

ਜੇ ਤੂੰ ਦੇਖ ਲੈਂਦੀ ਤਾਂ ਕਦੇ

ਇਕੱਲੇ ਛੱਡ ਕੇ ਨਾਂ ਜਾਂਦੀ।।

Feeling Alone Shayari In Punjabi

ਇਕੱਲੇ ਰਹਿ ਕੇ ਵੀ ਜ਼ਿੰਦਗੀ ਲੰਘ ਜਾਂਦੀ ਏ

ਪਰ ਜੇ ਤੂੰ ਹੁੰਦੀ ਤਾ ਗੱਲ ਹੋਰ ਹੋਣੀ ਸੀ।।

ਨਾ ਲੱਭ ਮੈਨੂੰ ਦੁਨੀਆਂ ਦੀ ਭੀੜ ਵਿੱਚੋਂ

ਵਫ਼ਾਦਾਰ ਤਾਂ ਅਕਸਰ ਤਨਹਾਈ ਵਿੱਚ ਮਿਲਦੇ ਨੇ।।

Alone Status In Punjabi

alone status in Punjabi image

ਜਿਹੜੇ ਉਮਰ ਭਰ ਨਿਭਾਉਣ ਦੇ

ਵਾਅਦੇ ਕੀਤੇ ਸੀ ਓਹ ਸਭ ਭੁੱਲ ਗਈ

ਸਾਨੂੰ ਛੱਡ ਗਈ ਇਕੱਲੇ

ਗੈਰਾਂ ਉੱਤੇ ਓਹ ਜਾ ਕੇ ਡੁੱਲ ਗਈ।।

ਕਾਸ਼ ਤੂੰ ਸਾਡੇ ਪਿਆਰ ਨੂੰ ਸਮਝ ਸਕਦੀ

ਤਾਂ ਛੱਡ ਕੇ ਸਾਨੂੰ ਦੂਰ ਨਾ ਜਾਂਦੀ

ਕਰਕੇ ਇਕੱਲੇ ਸਾਨੂੰ ਕੀ ਖੱਟਿਆ ਤੂੰ

ਕੀ ਤੈਨੂੰ ਹੁਣ ਸਾਡੀ ਯਾਦ ਨਹੀਂ ਆਉਂਦੀ।।

Sad Alone Status In Punjabi

ਤੇਰੇ ਤੋਂ ਬਾਅਦ ਸਾਡੀ ਜ਼ਿੰਦਗੀ

ਕੱਖਾਂ ਵਾਂਗੂੰ ਰੁੱਲ ਗਈ

ਅਸੀਂ ਬਰਬਾਦ ਹੋ ਗਏ ਤੇਰੇ ਪਿੱਛੇ

ਤੂੰ ਸਾਨੂੰ ਭੁੱਲ ਗਈ।।

ਸਾਡੇ ਦਿਲ ਵਿਚ ਘਰ ਬਣਾ ਕੇ ਤੂੰ

ਕਿਉਂ ਛੱਡ ਕੇ ਗਈ ਦੂਰ

ਅਸੀਂ ਇੱਕਲੇ ਰਹਿ ਗਏ ਤੈਨੂੰ ਯਾਦ ਕਰਦੇ

ਤੂੰ ਦੁਨੀਆਂ ਵਿੱਚ ਹੋਈ ਮਸ਼ਹੂਰ।।

Feel Alone Status In Punjabi

ਮੈਨੂੰ ਮੇਰੇ ਇਕੱਲੇਪਣ ਤੋਂ ਕੋਈ ਸ਼ਿਕਾਇਤ ਨਹੀਂ

ਮੈ ਪੱਥਰ ਦਿਲ ਹਾਂ ਮੈਨੂੰ ਖੁਦ ਨਾਲ ਵੀ ਮੋਹੱਬਤ ਨਹੀਂ।।

Alone Quotes In Punjabi

alone quotes in punjabi image

ਮੈ ਬੰਦ ਕਰ ਦਿੱਤਾ ਦਿਖਾਉਣਾ

ਕਿ ਮੈਨੂੰ ਦੁੱਖ ਹੁੰਦਾ ਐ

ਕਿਉਂਕਿ ਮੇਰੀ ਫੀਲਿੰਗ ਸਮਝਣ

ਵਾਲਾ ਹੁਣ ਕੋਈ ਨਹੀਂ।।

ਵਾਅਦੇ ਕਰਕੇ ਇਹ ਨਾਰਾਂ ਭੁੱਲ ਜਾਂਦੀਆਂ ਨੇ

ਗੈਰਾਂ ਉੱਤੇ ਜਾ ਕੇ ਇਹ ਡੁੱਲ ਜਾਂਦੀਆਂ ਨੇ

ਵਫ਼ਾਦਾਰ ਆਸ਼ਿਕ ਰਹਿ ਜਾਂਦੇ ਇਕੱਲੇ ਤੇ

ਜ਼ਿੰਦਗੀਆਂ ਇਹਨਾਂ ਦੀਆਂ ਰੁੱਲ ਜਾਂਦੀਆਂ ਨੇ।।

Sad Alone Quotes In Punjabi

ਦਿਲ ਵਿੱਚ ਵੱਸੇ ਸੱਜਨ ਕੱਢੇ ਨਹੀਂ ਜਾਂਦੇ

ਸਾਡੇ ਕੋਲੋਂ ਯਾਰ ਆਪਣੇ ਛੱਡੇ ਨਹੀਂ ਜਾਂਦੇ।।

ਇਕ ਤੂੰ ਹੀ ਸੀ ਜਿਸ ਦੇ ਸਹਾਰੇ ਮੈਂ ਜਿਉਂਦਾ ਸੀ

ਤੂੰ ਦਿੰਦੀ ਸੀ ਹੌਂਸਲਾ ਜਦੋਂ ਮੈ ਇਕੱਲਾ ਹੁੰਦਾ ਸੀ।।

Feel Alone Quotes In Punjabi

ਇਕੱਲੇਪਣ ਵਿੱਚ ਹੁਣ ਜ਼ਿੰਦਗੀ ਬਿਤਾਉਂਦੇ ਹਾ

ਕਿੰਨਾ ਵੀ ਖਾਸ ਹੋਵੇ ਉਸ ਤੋ ਦੂਰੀ ਬਣਾਉਂਦੇ ਹਾਂ

ਇੱਕ ਵਾਰ ਧੋਖਾ ਖਾ ਕੇ ਵੇਖ ਲਿਆ ਐ ਯਾਰਾ

ਇਸ ਲਈ ਹੁਣ ਨਵੇਂ ਯਾਰ ਨਾ ਬਣਾਉਂਦੇ ਹਾਂ।।

Alone Punjabi Status

ਓਹ ਜਾਣ ਤੋਂ ਪਹਿਲਾਂ ਹੀ

ਛੱਡ ਕੇ ਜਾ ਚੁੱਕੇ ਹੁੰਦੇ ਨੇ

ਜਿਹੜੇ ਛੱਡ ਕੇ ਦੂਰ ਜਾਣ ਦਾ

ਮਨ ਬਣਾ ਚੁੱਕੇ ਹੁੰਦੇ ਨੇ।।

ਇਕੱਲੇ ਹੀ ਦੁੱਖ ਸਹਿਣਾ ਤੇ

ਇਕੱਲੇ ਹੀ ਰਹਿਣਾ ਪੈਂਦਾ ਏ

ਇਕੱਲੇਪਣ ਦਾ ਹਰ ਹੰਝੂ

ਇਕੱਲੇ ਹੀ ਪੀਣਾ ਪੈਂਦਾ ਏ।।

Alone Punjabi Quotes

ਅੱਜ ਕੁੱਝ ਅਜਨਬੀ ਜਿਹਾ

ਆਪਣਾ ਵਜੂਦ ਲਗਦਾ ਏ

ਨਾਲ ਨੇ ਸਾਰੇ ਪਰ ਦਿਲ

ਇਕੱਲਾ ਜਿਹਾ Feel ਕਰਦਾ ਏ।

Feeling Alone Status In Punjabi

ਕੁਦਰਤ ਦੇ ਹਸੀਨ ਨਜ਼ਾਰਿਆ ਦਾ ਕਿ ਕਰੀਏ

ਤੂੰ ਨਾਲ ਨਹੀਂ ਤਾਂ ਚੰਨ ਸਿਤਾਰਿਆਂ ਦਾ ਕਿ ਕਰੀਏ।।

Alone Punjabi Shayari

ਤੇਰੇ ਬਾਝੋਂ ਇਕੱਲੇ ਰਹਿ ਨਹੀਂ ਹੁੰਦਾ

ਤੇਰੇ ਤੋ ਪਈ ਦੂਰੀ ਨੂੰ ਸਹਿ ਨਹੀਂ ਹੁੰਦਾ

ਦਿਨ ਰਾਤ ਕਰਦੇ ਹਾਂ ਯਾਦ ਤੈਨੂੰ

ਪਰ ਤੈਨੂੰ ਸਾਡੇ ਕੋਲੋਂ ਕੁਝ ਕਹਿ ਨਹੀਂ ਹੁੰਦਾ।।

ਇਕੱਲਿਆਂ ਰਹਿਣ ਦੀ ਆਦਤ

ਓਹ ਪਾ ਕੇ ਚਲੀ ਗਈ

ਯਾਰਾਂ ਦੋਸਤਾਂ ਨਾਲ ਯਾਰੀ

ਤੋੜਵਾ ਕੇ ਚਲੀ ਗਈ।।

feel alone shayari in punjabi

ਜਿਹੜੇ ਇਕੱਲੇ ਰਹਿਣਾ ਸਿੱਖ ਜਾਂਦੇ ਨੇ

ਓਹਨਾ ਨੂ ਫਿਰ ਕਿਸੇ ਹੋਰ ਦੀ ਲੋੜ ਨਹੀਂ ਹੁੰਦੀ

ਹਾਲਾਤ ਖਰਾਬ ਹੋਣ ਤਾਂ ਆਪਣੇ ਹੀ

ਗੈਰਾਂ ਤੋ ਵੱਧ ਹੋ ਜਾਂਦੇ ਨੇ

ਜਿਹੜੇ ਆਪਣਾ ਆਪਣਾ ਕਹਿੰਦੇ ਨੇ

ਓਹ ਵੀ ਇਕੱਲੇ ਛੱਡ ਜਾਂਦੇ ਨੇ।।

ਬੱਸ ਮੇਰੀ ਇਕ ਆਖਰੀ ਦੁਆ ਕਬੂਲ ਹੋ ਜਾਵੇ

ਇਸ ਦਿਲ ਤੋਂ ਤੇਰੀ ਯਾਦ ਦੂਰ ਹੋ ਜਾਵੇ।।

Alone shayari in Punjabi language 

ਤੇਰੇ ਦੂਰ ਜਾਣ ਤੋਂ ਬਾਅਦ ਇਕੱਲਾ ਤਾਂ ਹਾਂ ਪਰ

ਸੁਕੂਨ ਇਸ ਗੱਲ ਦਾ ਹੈ ਕਿ ਕੋਈ ਧੋਖੇਬਾਜ਼ ਨਾਲ ਨਹੀਂ।।

ਜਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ In Punjabi English Word

Zindagi Ta Aapke Langh ee Jani ae

Masla ta hass ke langhaun Da Ae…

ਬਸ ਇੰਤਜ਼ਾਰ ਰਹਿੰਦਾ ਏ ਤੇਰਾ

ਕਦੇ ਸਬਰ ਨਾਲ, ਕਦੇ ਬੇਸਬਰੀ ਨਾਲ।।

Sad Alone Punjabi Shayari

ਯਕੀਨ ਹੀ ਇੰਨਾ ਹੋ ਗਿਆ ਸੀ ਕੇ

ਯਕੀਨ ਟੁੱਟੇ ਤੇ ਵੀ ਯਕੀਨ ਨਹੀਂ ਹੋਇਆ।।

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ ਛੇਤੀਂ

ਕਿੱਤੇ ਸਮਝ ਚ ਨਈ ਆਉਂਦੇ ✍ in hindi

गहरी बातें और सुलझे हुए लोग

जल्दी समझ में नहीं आते।।